ਭਗਵਾਨ ਵਾਲਮੀਕੀ ਦੀ ਮੂਰਤੀ ਸਥਾਪਨਾ ਕੀਤੀ

ਐਸ.ਏ.ਐਸ.ਨਗਰ, 26 ਸਤੰਬਰ (ਸ.ਬ.) ਵਾਲਮੀਕੀ ਸ਼ਕਤੀ ਸੰਗਠਨ ਵਲੋਂ ਭਗਵਾਨ ਵਾਲਮੀਕੀ ਆਸ਼ਰਮ ਬੱਲੋਪੁਰ ਮੁਹਾਲੀ ਵਿਖੇ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ|
ਇਸ ਮੌਕੇ ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ ਅਮ੍ਰਿੰਤਸਰ ਵਾਲਮੀਕੀ ਆਸ਼ਰਮ ਦੇ ਆਲ ਇੰਡੀਆਂ ਦੇ ਜਨਰਲ ਸਕੱਤਰ ਅਤੇ ਵਾਲਮੀਕੀ ਸ਼ਕਤੀ ਸੰਗਠਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਰੋਕੀ, ਮੀਤ ਪ੍ਰਧਾਨ ਪਰਵੀਨ ਟਾਂਕ, ਵਾਲਮੀਕੀ ਆਸ਼ਰਮ ਦੇ ਪ੍ਰਧਾਨ ਰੇਸ਼ਮ ਸਿੰਘ, ਮੀਤ ਪ੍ਰਧਾਨ ਸੋਹਨ ਲਾਲ, ਬਲਜੀਤ ਸਿੰਘ, ਮਨਦੀਪ ਸਿੰਘ, ਸੰਜੇ ਕੁਮਾਰ, ਸਤੀਸ਼ ਕੁਮਾਰ, ਰੋਹਿਤ, ਗੁਰਮੀਤ ਸਿੰਘ, ਸੰਦੀਪ ਕੁਮਾਰ, ਰਾਮ ਕੁਮਾਰ, ਰਘਵੀਰ ਸਿੰਘ, ਲਾਭ ਸਿੰਘ, ਕਪਿਲ ਸਿੰਘ ਅਤੇ ਰਵੀ ਹਾਜਿਰ ਸਨ|  

Leave a Reply

Your email address will not be published. Required fields are marked *