ਭਲਕੇ ਬਿਜਲੀ ਬੰਦ ਰਹੇਗੀ

ਐਸ ਏ ਐਸ ਨਗਰ, 11 ਜਨਵਰੀ (ਸ ਬ) : ਬਿਜਲੀ ਵਿਭਾਗ ਵਲੋਂ 12 ਜਨਵਰੀ ਨੂੰ ਫੇਜ 2,3,4 ਅਤੇ ਇਹਨਾਂ ਦੇ ਨੇੜਲੇ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ  ਸਪਲਾਈ ਬੰਦ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ  ਪੀ ਐਸ ਪੀ ਸੀ ਐਲ ਦੇ ਇੰਜਨੀਅਰ ਸ਼ਮਿੰਦਰ ਸਿੰਘ ਸਿੱਧੂ ਨੇ ਦਸਿਆ ਕਿ 11 ਕੇ ਵੀ ਸੈਕਟਰ 53 ਅਤੇ 11 ਕੇ ਵੀ ਸੈਕਟਰ 60 ਵਿਚ ਜਰੂਰੀ ਮੁਰੰਮਤ ਦੇ ਕੰਮ ਕਾਰਨ ਉਪਰੋਕਤ ਇਲਾਕਿਆਂ ਵਿਚ ਭਲਕੇ ਬਿਜਲੀ ਸਪਲਾਈ ਬੰਦ ਰਹੇਗੀ|

Leave a Reply

Your email address will not be published. Required fields are marked *