ਭਲਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ


ਐਸ ਏ ਐਸ ਨਗਰ, 4 ਦਸੰਬਰ (ਸ.ਬ.) ਸ਼ਹਿਰ ਦੇ ਕੁਝ ਇਲਾਕਿਆਂ ਵਿੱਚ 5 ਦਸੰਬਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿਦਿਆਂ ਪੀ ਐਸ ਪੀ ਸੀ ਐਲ ਮੁਹਾਲੀ ਦੇ ਐਸ ਡੀ ਓ (ਟੈਕਨੀਕਲ 1) ਨੇ ਦਸਿਆ ਕਿ 66 ਕੇ ਵੀ ਗਰਿਡ ਫੇਜ 1 ਵਿੱਚ ਜਰੂਰੀ ਮੁਰੰਮਤ ਦੇ ਕੰਮ ਕਾਰਨ  ਰਿਹਾਇਸ਼ੀ ਏਰੀਆ ਫੇਜ 1, 2, 3, 4, 5, 6 ਅਤੇ ਉਦਯੋਗਿਕ ਏਰੀਆ ਫੇਜ 7, ਬਲਂੌਗੀ, ਗਰੀਨ ਇਨਕਲੇਵ, ਦਾਊਂ, ਬਡਮਾਜਰਾ ਅਤੇ ਨੇੜਲੇ ਇਲਾਕਿਆਂ ਵਿੱਚ 5 ਦਸੰਬਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ|

Leave a Reply

Your email address will not be published. Required fields are marked *