ਭਲਕੇ ਵੀ ਜਾਰੀ ਰਹੇਗੀ ਸਬ ਰਜਿਸਟਰਾਰ ਦਫਤਰ ਦੇ ਮੁਲਾਜਮਾਂ ਦੀ ਹੜਤਾਲ

ਐਸ ਏ ਐਸ ਨਗਰ, 29 ਅਗਸਤ (ਸ.ਬ.) ਸਬ ਰਜਿਸਟਰਾਰ ਦਫਤਰ ਮੁਹਾਲੀ ਦੇ ਮੁਲਾਜਮਾਂ ਵਲੋਂ ਅੱਜ ਆਪਣੀਆਂ ਮੰਗਾਂ ਦੇ ਹਕ ਵਿੱਚ ਹੜਤਾਲ ਕੀਤੀ ਗਈ| ਰੈਵੀਨਿਊ ਬਾਰ ਐਸੋਸੀਏਸ਼ਨ ਐਸ ਏ ਐਸ ਨਗਰ ਮੁਹਾਲੀ ਦੇ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 30 ਅਗਸਤ ਨੂੰ ਵੀ ਮੁਲਾਜਮਾਂ ਵਲੋਂ ਹੜਤਾਲ ਕੀਤੀ ਜਾਵੇਗੀ|

Leave a Reply

Your email address will not be published. Required fields are marked *