ਭਾਈ ਘਨੱਈਆ ਸੁਸਾJਟੀ ਨੇ ਗਣਤੰਤਰ ਦਿਵਸ ਮਨਾਇਆ

ਐਸ ਏ ਐਸ ਨਗਰ, 26 ਜਨਵਰੀ (ਸ.ਬ.) ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾJਟੀ ਵਲੋਂ ਹਰੀ ਮੰਦਰ ਫੇਜ਼-5 ਵਿੱਚ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਵਿਦਿਅਰਥਣਾਂ ਵਲੋਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਡਾ. ਐਸ. ਪੀ. ਵਾਤਿਸ਼ ਨੇ ਝੰਡਾ ਝੁਲਾਉਣ ਦੀ ਰਸਮ ਨਿਭਾਈ| ਇਸ ਮੌਕੇ ਸੁਸਾਇਟੀ ਦੇ      ਚੇਅਰਮੈਨ ਸ੍ਰੀ. ਕੇ. ਸੈਣੀ ਤੋਂ ਇਲਾਵਾ ਸੁਸਾਇਟੀ ਦੇ ਅਹੁਦੇਦਾਰਾਂ ਸਿਲਾਈ ਸੈਂਟਰ ਦਾ ਸਟਾਫ ਅਤੇ ਵਿਦਿਆਰਥੀ ਹਾਜਿਰ ਸਨ|

Leave a Reply

Your email address will not be published. Required fields are marked *