ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਹਵਾਈ ਜਹਾਜ਼ ਅਗਵਾ ਮਾਮਲੇ ਵਿੱਚ ਬਰੀ

ਨਵੀਂ ਦਿੱਲੀ, 27 ਅਗਸਤ (ਸ.ਬ.) ਹਵਾਈ ਜਹਾਜ਼ ਅਗਵਾ ਕਰਨ ਦੇ ਕੇਸ ਵਿੱਚ ਅੱਜ ਦਲ ਖਾਲਸਾ ਨਾਲ ਜੁੜੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤਜਿੰਦਰ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਨੇ ਦੇਸ਼ਦ੍ਰੋਹ ਕੇਸ ਵਿੱਚ ਬਰੀ ਕਰ ਦਿੱਤਾ ਹੈ| ਦਿੱਲੀ ਕਮੇਟੀ ਦੀ ਲੀਗਲ ਸੇਲ ਨੇ ਇਹ ਕੇਸ ਲੜਿਆ ਸੀ ਪਹਿਲਾਂ ਹੀ ਇਹ ਦੋਵੇਂ ਦੋਸ਼ੀ ਭਾਰਤ ਅਤੇ ਪਾਕਿਸਤਾਨ ਵਿੱਚ ਇਸ ਮਾਮਲੇ ਨੂੰ ਲੈ ਕੇ ਸਜ਼ਾ ਭੁਗਤ ਚੁਕੇ ਹਨ|

Leave a Reply

Your email address will not be published. Required fields are marked *