ਭਾਜਪਾ ਦਾ ਸਥਾਪਨਾ ਦਿਵਸ ਮਨਾਇਆ

ਖਰੜ, 6 ਅਪ੍ਰੈਲ (ਸ.ਬ.) ਭਾਜਪਾ ਮੰਡਲ ਖਰੜ ਵਲੋਂ ਭਾਜਪਾ ਦਾ 38ਵਾਂ ਸਥਾਪਨਾ ਦਿਵਸ ਕੇਕ ਕਟ ਕੇ ਮਨਾਇਆ ਗਿਆ| ਇਸ ਮੌਕੇ ਖਰੜ ਮੰਡਲ ਪ੍ਰਭਾਰੀ ਸੋਮ ਚੰਦ ਗੋਇਲ ਨੇ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿਤਾ|
ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ, ਮੰਡਲ ਪ੍ਰਧਾਨ ਅਮਿਤ ਸ਼ਰਮਾ, ਮੰਡਲ ਜਨਰਲ ਸਕੱਤਰ ਰਜਿੰਦਰ ਅਰੋੜਾ, ਸ਼ਿਆਮ ਚੰਦ ਪੁਰੀ, ਤਿਲਕ ਰਾਜ ਚੱਢਾ, ਡਾ. ਸੌਦਾਗਰ ਸਿੰਘ ਕੋਮਲ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਤੀਰਥ ਰਾਮ ਸੈਣੀ, ਜਸਵੀਰ ਸਿੰਘ, ਬਲਦੇਵ ਸਿੰਘ ਲਾਡੀ, ਜਗਤਾਰ ਸਿੰਘ, ਜਸਵੀਰ ਸਿੰਘ, ਮਹਿਲਾ ਮੋਰਚਾ ਪ੍ਰਧਾਨ ਮਾਨਸੀ ਚੌਧਰੀ, ਪ੍ਰਵੇਸ ਸ਼ਰਮਾ, ਦੀਪਕ ਵੀ ਮੌਜੂਦ ਸਨ|

Leave a Reply

Your email address will not be published. Required fields are marked *