ਭਾਜਪਾ ਵਿੱਚ ਸ਼ਮਿਲ ਹੋਏ ਨਵੇਂ ਮੈਂਬਰ

ਖਰੜ, 14 ਅਗਸਤ (ਸ਼ਮਿੰਦਰ ਸਿੰਘ) ਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੇ ਪ੍ਰਧਾਨ ਸ਼੍ਰੀ ਪਵਨ ਮਨੋਚਾ ਵਲੋਂ ਪਾਰਟੀ ਵਿੱਚ ਨਵੇਂ ਮੈਂਬਰਾਂ ਨੂੰ  ਸ਼ਾਮਿਲ ਕੀਤਾ ਗਿਆ| ਇਸ ਮੌਕੇ ਸ੍ਰੀ ਮਨੋਚਾ ਨੇ ਨਵੇਂ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ| 
ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਦਮਨਜੀਤ ਸਿੰਘ ਨੂੰ ਵਾਇਸ ਪ੍ਰਧਾਨ ਯੁਵਾ ਮੋਰਚਾ ਦੇ ਨਾਲ ਅਮਨਦੀਪ ਸਿੰਘ, ਪਵਨ ਸੇਠੀ, ਗਗਨਦੀਪ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ|  ਇਸ ਮੌਕੇ ਖਰੜ ਮੰਡਲ ਦੇ ਜਰਨਲ ਸੈਕਟਰੀ ਪ੍ਰਤੀਕ ਭੰਡਾਰੀ ਅਤੇ ਜਗਮੋਹਨ ਸਿੰਘ ਗਰੇਵਾਲ ਮੌਜੂਦ ਸਨ|

Leave a Reply

Your email address will not be published. Required fields are marked *