ਭਾਰਤੀ ਮੂਲ ਦਾ 11 ਸਾਲਾਂ ਲੜਕਾ ਬਣਿਆ ਇੰਗਲੈਂਡ ਦਾ ਸਭ ਤੋਂ ਵੱਧ ‘ਸਿਆਣਾ’

ਲੰਡਨ, 30 ਜੂਨ  (ਸ.ਬ.) ਬਰਤਾਨੀਆ ਵਿੱਚ ਭਾਰਤੀ ਮੂਲ ਦਾ 11 ਸਾਲਾਂ ਲੜਕਾ ਮੈਨਸਾ ਆਈ.ਕੀਓ ਟੈਸਟ ਵਿੱਚ ਸਭ ਤੋਂ ਵੱਧ 162 ਅੰਕ ਹਾਸਲ ਕਰਕੇ ਬਰਤਾਨੀਆ ਦਾ ਸਭ ਤੋਂ ਵੱਧ ਬੁੱਧੀਮਾਨ ਬੱਚਾ ਬਣ ਗਿਆ ਹੈ| ਉਸ ਨੇ ਮਹਾਨ ਵਿਗਿਆਨੀ ਐਲਬਰਟ ਆਇਨਸਟਾਈਨ ਤੇ ਸਟੀਫਨ ਹਾਕਿੰਗ ਤੋਂ ਦੋ ਅੰਕ ਵੱਧ ਪ੍ਰਾਪਤ ਕੀਤੇ ਹਨ| ਦੱਖਣੀ ਇੰਗਲੈਂਡ ਵਿੱਚ ਰੀਡਿੰਗ ਟਾਊਨ ਦੇ ਅਰਣਵ ਸ਼ਰਮਾ ਨੇ ਬਿਨਾ ਕਿਸੇ ਤਿਆਰੀ ਦੇ ਕੁਝ ਹਫਤੇ ਪਹਿਲਾ ਸਭ ਤੋਂ ਮੁਸ਼ਕਿਲ ਟੈਸਟ ਲਈ ਮਸ਼ਹੂਰ ਮੈਨਸਾ ਆਈ.ਕੀਓ ਟੈਸਟ ਨੂੰ ਪਾਸ ਕੀਤਾ ਤੇ ਉਸ ਨੇ ਇਸ ਤੋਂ ਪਹਿਲਾ ਕਦੀ ਵੀ ਇਹ ਟੈਸਟ ਨਹੀਂ ਦਿੱਤਾ|

Leave a Reply

Your email address will not be published. Required fields are marked *