ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
ਇਕ ਦਿਨਾਂ ਲੜੀ ਤੇ ਕੀਤਾ ਕਬਜਾ
ਵੈਲਿੰਗਟਨ, 28 ਜਨਵਰੀ (ਸ.ਬ.) ਮਾਉਂਟ ਮੌਨਗਾਨੁਈ ਦੇ ਮੈਦਾਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆਂ ਗਿਆ ਇਕ ਦਿਨਾਂ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਕੇ ਲੜੀ ਤੇ ਕਬਜ਼ਾ ਕਰ ਲਿਆ ਹੈ| ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ 50-50 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੂੰ ਇਹ ਜਿੱਤ ਹਾਸਲ ਹੋਈ ਹੈ| ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਨੇ ਸਾਲਾਂ ਬਾਅਦ ਨਿਊਜ਼ੀਲੈਂਡ ਵਿੱਚ ਕੀਵੀਆਂ ਵਿਰੁੱਧ ਇਕ ਦਿਨਾਂ ਲੜੀ ਜਿਤੀ ਹੈ| ਭਾਰਤ ਨੇ ਲਗਾਤਾਰ ਇਹ ਇਕ ਦਿਨਾਂ ਤੀਜਾ ਮੈਚ ਜਿਤ ਲਿਆ ਹੈ|

Leave a Reply

Your email address will not be published. Required fields are marked *