ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦਾ ਨੌਜਵਾਨ ਕਾਬੂ

ਅਜਨਾਲਾ 18 ਜੁਲਾਈ (ਸ.ਬ.)  ਬੀ.ਐਸ.ਐਫ. ਦੀ 32 ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਤੇ ਨਿਊ ਸੁੰਦਰ ਗੜ੍ਹ ਪੋਸਟ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ| ਉਕਤ ਨੌਜਵਾਨ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ|

Leave a Reply

Your email address will not be published. Required fields are marked *