ਭਾਰਤ ਬਣਾ ਰਿਹਾ ਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ, ਐਫਿਲ ਟਾਵਰ ਨੂੰ ਛੱਡੇਗਾ ਪਿੱਛੇ

ਸ਼੍ਰੀਨਗਰ, 14 ਨਵੰਬਰ (ਸ.ਬ.) ਭਾਰਤ ਨੇ ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ ‘ਸਟੈਚੂ ਆਫ ਯੁਨਿਟੀ’ ਬਣਾ ਕੇ ਇਤਿਹਾਸ ਰਚਿਆ ਹੈ| ਹੁਣ ਭਾਰਤ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਬਣਾ ਰਿਹਾ ਹੈ| ਇਹ ਬ੍ਰਿਜ ਜੰਮੂ-ਕਸ਼ਮੀਰ ਵਿੱਚ ਚਿਨਾਬ ਨਦੀ ਤੇ ਬਣਾਇਆ ਗਿਆ ਹੈ| ਲੰਬੇ ਸਮੇਂ ਤੋਂ ਇਸ ਬ੍ਰਿਜ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਹੁਣ ਜਾ ਕੇ ਇਸ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ| ਇਹ ਆਪਣੇ ਡਿਜ਼ਾਈਨ ਅਤੇ ਆਕਾਰ ਦੇ ਕਾਰਨ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ|

Leave a Reply

Your email address will not be published. Required fields are marked *