ਭਾਸਕਰਾਰਮਨ ਦੀ ਅਗਾਊਂ ਜ਼ਮਾਨਤ ਤੇ ਜਵਾਬ ਲਈ ਸੀ.ਬੀ.ਆਈ ਨੇ ਮੰਗਿਆ ਸਮਾਂ

ਨਵੀਂ ਦਿੱਲੀ, 19 ਮਾਰਚ (ਸ.ਬ.) ਆਈ.ਐਨ.ਐਕਸ ਮੀਡੀਆ ਮਾਮਲੇ ਵਿੱਚ ਕਾਰਤੀ ਚਿਦੰਬਰਮ ਦੇ ਸੀ.ਏ ਭਾਸਕਰਾਰਮਨ ਦੀ ਅਗਾਊਂ ਜ਼ਮਾਨਤ ਤੇ ਜਵਾਬ ਲਈ ਸੀ.ਬੀ.ਆਈ ਨੇ ਪਟਿਆਲਾ ਹਾਊਸ ਕੋਰਟ ਤੋਂ ਸਮਾਂ ਮੰਗਿਆ ਹੈ| ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ|

Leave a Reply

Your email address will not be published. Required fields are marked *