ਭੀਮ ਸੈਨਾ ਦਾ ਮੁਖੀ ਰਾਵਨ ਗ੍ਰਿਫ਼ਤਾਰ

ਨਵੀਂ ਦਿੱਲੀ, 8 ਜੂਨ (ਸ.ਬ.) ਉਤਰ ਪ੍ਰਦੇਸ਼ ਦੇ ਸਹਾਰਨਪੁਰ ਹਿੰਸਾ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਭੀਮ ਸੈਨਾ ਦੇ ਮੁਖੀ ਚੰਦਰਸ਼ੇਖਰ ਉਰਫ਼ ਰਾਵਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ| ਚੰਦਰਸ਼ੇਖਰ ਨੂੰ ਹਿਮਾਚਲ ਦੇ ਡਲਹੌਜ਼ੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ|

Leave a Reply

Your email address will not be published. Required fields are marked *