ਭ੍ਰਿਸ਼ਟਾਚਾਰ ਮਾਮਲੇ ਵਿਚ ਸੀ.ਬੀ.ਆਈ. ਨੇ ਲਾਲੂ ਤੇ ਤੇਜੱਸਵੀ ਨੂੰ ਨਵੀਆਂ ਤਰੀਕਾਂ ਤੇ ਪੇਸ਼ ਹੋਣ ਲਈ ਕਿਹਾ

ਨਵੀਂ ਦਿੱਲੀ, 3 ਅਕਤੂਬਰ (ਸ.ਬ.) ਸੀ.ਬੀ.ਆਈ. ਨੇ ਆਰ.ਜੇ.ਡੀ. ਲੀਡਰ ਲਾਲੂ ਪ੍ਰਸਾਦ ਯਾਦਵ ਤੇ ਉਸ ਦੇ ਲੜਕੇ ਤੇਜੱਸਵੀ ਯਾਦਵ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੁੱਛਗਿੱਛ ਲਈ 5 ਤੇ 6 ਅਕਤੂਬਰ ਨੂੰ ਆਪਣੇ ਅੱਗੇ ਪੇਸ਼ ਹੋਣ ਲਈ ਕਿਹਾ ਹੈ|
ਸੂਤਰਾਂ ਮੁਤਾਬਿਕ ਇਨ੍ਹਾਂ ਦੋਵਾਂ ਪਿਉ ਪੁੱਤਰਾਂ ਨੂੰ 4 ਤੇ 5 ਅਕਤੂਬਰ ਨੂੰ ਸੀ.ਬੀ.ਆਈ. ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਦੋਵਾਂ ਵੱਲੋਂ ਇਨ੍ਹਾਂ ਤਰੀਕਾਂ ਤੇ ਪੇਸ਼ ਹੋਣ ਤੇ ਅਸਮਰਥਾ ਪ੍ਰਗਟ ਕੀਤੀ ਗਈ ਸੀ|

Leave a Reply

Your email address will not be published. Required fields are marked *