ਭੰਡਾਰਾ ਕਰਵਾਇਆ

ਬਲੌਂਗੀ, 28 ਜਨਵਰੀ (ਪਵਨ ਰਾਵਤ) ਬਲਂੌਗੀ ਕਾਲੋਨੀ ਵਿੱਚ ਸਿੱਧੂ ਸ਼ਾਪਿੰਗ ਕੰਪਲੈਕਸ ਦੇ ਦੁਕਾਨਦਾਰਾਂ ਵਲੋਂ ਛੋਲੇ ਕੁਲਚੇ ਦਾ ਭੰਡਾਰਾ ਕੀਤਾ ਗਿਆ| ਇਸ ਮੌਕੇ ਦੁਕਾਨਦਾਰ ਮੋਹਿਤ ਬਾਂਸਲ, ਦੀਪਕ ਬਾਂਸਲ, ਕ੍ਰਿਸ਼ਨ ਕੁਮਾਰ, ਬੀ ਸੀ ਪ੍ਰੇਮੀ, ਅਲੀ, ਲੱਛਮੀ ਬਾਂਸਲ, ਰਜਿੰਦਰ ਬਾਂਸਲ, ਰਾਜੇਸ਼ ਗੁਪਤਾ, ਕ੍ਰਿਸ਼ਨ ਕੁਮਾਰ, ਭਾਰਤੀ ਨੇ ਵੀ ਭੰਡਾਰੇ ਵਿੱਚ ਸੇਵਾ ਕੀਤੀ|

Leave a Reply

Your email address will not be published. Required fields are marked *