ਭੰਡਾਰਾ ਕਰਵਾਇਆ

ਚੰਡੀਗੜ੍ਹ,10 ਅਪ੍ਰੈਲ (ਰਾਹੁਲ) ਮਹਾਂਬੀਰ ਜੈਅੰਤੀ ਦੇ ਮੌਕੇ ਸੈਕਟਰ 18 ਵਿਚ ਮਹਾਂਬੀਰ ਇੰਟਰਨੈਸਨਲ ਵੀਰਾ ਦਿਸ਼ਾ ਇਕਾਈ ਚੰਡੀਗੜ੍ਹ ਵਲੋਂ ਭੰਡਾਰਾ ਕਰਵਾਇਆ ਗਿਆ| ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਇਸ ਭੰਡਾਰੇ ਵਿਚ ਹਿਸਾ ਲਿਆ|

Leave a Reply

Your email address will not be published. Required fields are marked *