ਮਕਰ ਸਕਰਾਂਤੀ ਮੌਕੇ ਲੰਗਰ ਲਾਇਆ ਅਤੇ ਕੈਂਲੰਡਰ ਰਿਲੀਜ ਕੀਤਾ

ਐਸ ਏ ਐਸ ਨਗਰ, 15 ਜਨਵਰੀ (ਸ.ਬ.) ਮੁਹਾਲੀ ਅਗਰਵਾਲ ਸੇਵਾ ਸਮਿਤੀ ਵਲੋਂ ਮਕਰ ਸਕਰਾਂਤੀ ਦੇ ਮੌਕੇ ਫੇਜ਼ 4 ਦੇ ਮੰਦਰ ਸਾਹਮਣੇ ਬ੍ਰੈਡ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਚੇਅਰਮੈਨ ਮੁਕੇਸ਼ ਬਾਂਸਲ ਨੇ ਦਸਿਆ ਕਿ ਇਸ ਮੌਕੇ ਸਮਿਤੀ ਦਾ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ| ਉਹਨਾਂ ਦਸਿਆ ਕਿ ਸਮਿਤੀ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਹੋਰ ਤੇਜ ਕੀਤੇ ਜਾਣਗੇ|

Leave a Reply

Your email address will not be published. Required fields are marked *