ਮਟੌਰ ਪਿੰਡ ਵਾਸੀਆਂ ਨੇ ਸੈਕਟਰ-70 ਵਿਖੇ ਲੰਗਰ ਲਗਾਇਆ

ਐਸ. ਏ. ਐਸ ਨਗਰ, 27 ਦਸੰਬਰ (ਸ.ਬ.) ਸੈਕਟਰ-70 ਵਿਖੇ ਮਟੌਰ ਪਿੰਡ ਦੇ ਵਸਨੀਕਾਂ ਵਲੋਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ|
ਇਸ ਮੌਕੇ ਮਟੌਰ ਦੇ ਵਸਨੀਕ ਅਮਰੀਕ ਸਿੰਘ, ਜਸਵੰਤ ਸਿੰਘ, ਬਹਾਦਰ, ਹਰੀ ਸਿੰਘ, ਗੁਰਨਾਮ ਸਿੰੰਘ ਅਤੇ ਹੋਰ ਪਿੰਡ ਵਾਸੀਆਂ ਨੇ ਲੰਗਰ ਵਿੱਚ ਸੇਵਾ ਕੀਤੀ|

Leave a Reply

Your email address will not be published. Required fields are marked *