ਮਣੀਪੁਰ ਵਿੱਚ ਭੀੜ ਵਲੋਂ ਪੁਲੀਸ ਤੇ ਕੀਤੇ ਹਮਲੇ ਵਿੱਚ 10 ਵਿਅਕਤੀ ਜ਼ਖ਼ਮੀ

ਇੰਫਾਲ, 28 ਜੁਲਾਈ (ਸ.ਬ.) ਮਣੀਪੁਰ ਵਿੱਚ ਭੀੜ ਵਲੋਂ ਪੁਲੀਸ ਤੇ ਕੀਤੇ ਹਮਲੇ ਵਿੱਚ 10 ਵਿਅਕਤੀ ਜ਼ਖ਼ਮੀ ਹੋ ਗਏ| ਜ਼ਖ਼ਮੀਆਂ ਵਿੱਚ 4 ਪੁਲੀਸ ਕਰਮਚਾਰੀ ਅਤੇ 6 ਆਮ ਨਾਗਿਰਕ ਸ਼ਾਮਲ ਹਨ| ਦੱਸਿਆ ਜਾ ਰਿਹਾ ਹੈ ਕਿ ਮਣੀਪੁਰ ਦੇ ਜੀਰੀਬਾਮ ਜ਼ਿਲ੍ਹੇ ਦੇ ਲਾਲਪਾਨੀ ਇਲਾਕੇ ਵਿੱਚ ਕੱਲ੍ਹ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਸੂਬਾ ਵਿਧਾਨ ਸਭਾ ਵਿੱਚ ਹਾਲ ਹੀ ਵਿੱਚ ਪਾਸ ਹੋਏ ਮਣੀਪੁਰ ਪੀਪਲਜ਼ ਪ੍ਰੋਟੈਕਸ਼ਨ ਬਿੱਲ 2018 ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ| ਇਸੇ ਦੌਰਾਨ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ|

Leave a Reply

Your email address will not be published. Required fields are marked *