ਮਨਜੀਤ ਸਿੰਘ ਨਾਰੰਗ ਨੇ ਪੀ.ਆਰ.ਟੀ.ਸੀ. ਦੇ ਐਮ.ਡੀ. ਦਾ ਅਹੁਦਾ ਸੰਭਾਲਿਆ

ਪਟਿਆਲਾ, 8 ਅਪ੍ਰੈਲ (ਸ.ਬ.)ਅੱਜ ਮਨਜੀਤ ਸਿੰਘ ਨਾਰੰਗ ਨੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਹੈ| ਇਥੇ ਦੱਸਣਯੋਗ ਹੈ ਕਿ ਮਨਜੀਤ ਸਿੰਘ ਨਾਰੰਗ ਪਹਿਲਾਂ ਵੀ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਰਹਿ ਚੁੱਕੇ ਹਨ| ਮਨਜੀਤ ਸਿੰਘ ਨਾਰੰਗ ਦੇ ਐਮ.ਡੀ. ਬਣਨ ਨਾਲ ਸਮਾਜਿਕ, ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ|

Leave a Reply

Your email address will not be published. Required fields are marked *