ਮਨੀਲਾ ਏਅਰਪੋਰਟ ਉਤੇ ਚੀਨੀ ਬੋਇੰਗ ਜਹਾਜ਼ ਦੁਰਘਟਨਾਗ੍ਰਸਤ

ਮਨੀਲਾ, 17 ਅਗਸਤ (ਸ.ਬ.) ਮਨੀਲਾ ਏਅਰਪੋਰਟ ਉਤੇ ਚੀਨੀ ਬੋਇੰਗ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ| ਜਾਣਕਾਰੀ ਮੁਤਾਬਕ ਏਅਰ ਜਹਾਜ਼ ਵਿੱਚ 157 ਯਾਤਰੀ ਅਤੇ 8 ਚਾਲਕ ਦਲ ਦੇ ਮੈਂਬਰ ਸਨ| ਇਸ ਹਾਦਸੇ ਵਿੱਚ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ| ਇਹ ਜਹਾਜ਼ ਫਿਨੀਪੀਂਸ ਵਿੱਚ ਮਨੀਲਾ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕ ਲੈਂਡਿੰਗ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ|

Leave a Reply

Your email address will not be published. Required fields are marked *