ਮਲਕੀਤ ਸਿੰਘ ਖਾਲਸਾ ਵਲੋਂ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ ਜਾਰੀ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) ਕਾਂਗਰਸੀ ਆਗੂ ਮਲਕੀਤ  ਸਿੰਘ  ਖਾਲਸਾ ਨੇ ਅੱਜ      ਫੇਜ਼ 3 ਬੀ-1 ਵਿਚ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ, ਇਸ ਮੌਕੇ ਉਮੀਦਵਾਰ ਬਲਬੀਰ ਸਿੱਧੂ ਦੀ ਪਤਨੀ ਦਲਜੀਤ ਕੌਰ ਸਿੱਧੂ ਵੀ ਉਹਨਾਂ ਨਾਲ ਸਨ| ਇਸ ਮੌਕੇ ਮਲਕੀਤ ਸਿੰਘ ਖਾਲਸਾ ਨੇ ਫੇਜ਼-3ਬੀ-1 ਦੇ ਘਰ ਘਰ ਜਾ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਕਾਂਗਰਸੀ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ| ਇਸ ਮੌਕੇ ਬਿਕਰਮਜੀਤ ਸਿੰਘ ਹੁੰਝਣ, ਪਰਮਜੀਤ  ਸਿੰਘ, ਜਸਪਾਲ ਸਿੰਘ ਟੀਵਾਣਾ ਅਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *