ਮਸ਼ਹੂਰ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਕਿਸ਼ੋਰੀ ਅਮੋਨਕਰ ਦਾ ਦਿਹਾਂਤ

ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਮਸ਼ਹੂਰ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਕਿਸ਼ੋਰੀ ਅਮੋਨਕਰ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ| ਉਹ 84 ਸਾਲ ਦੀ ਸੀ| ਉਨ੍ਹਾਂ ਦਾ ਰਾਤੀ 12 ਵਜੇ ਦੇ ਕਰੀਬ ਦਿਹਾਂਤ ਹੋਇਆ| ਉਹ ਜੈਪੁਰ ਘਰਾਣੇ ਤੋਂ ਤਾਅਲੁੱਕ ਰੱਖਦੀ ਸੀ| ਉਨ੍ਹਾਂ ਨੂੰ ਮੁੱਖ ਰੂਪ ਨਾਲ ਖਿਆਲ ਗਾਇਕੀ ਤੋਂ ਜਾਣਿਆ ਜਾਂਦਾ ਹੈ| ਇਸ ਤੋਂ ਇਲਾਵਾ ਠੁਮਕੀ, ਭਜਨ ਤੇ ਭਗਤੀ ਗੀਤ ਸਮੇਤ ਫ਼ਿਲਮੀ ਗਾਣੇ ਵੀ ਗਏ|

Leave a Reply

Your email address will not be published. Required fields are marked *