ਮਹਿਲਾ ਪੁਲੀਸ ਕਰਮਚਾਰੀਆਂ ਨੇ ਹੀ ਕੀਤੀ ਵਾਹਨ ਚਾਲਕ ਕੁੜੀਆਂ ਦੀ ਜਾਂਚ, ਫੋਟੋ : ਜੱਸੀ

ਐਸ ਏ ਐਸ ਨਗਰ,15 ਜਨਵਰੀ (ਸ. ਬ.) ਫੇਜ 7 ਵਿਖੇ ਥਾਣਾ ਮਟੌਰ ਦੇ ਅੱਗੇ ਅੱਜ ਪੁਲੀਸ ਵਲੋਂ ਲਗਾਏ ਗਏ ਨਾਕੇ ਦੌਰਾਨ ਅੱਜ ਮਹਿਲਾ ਪੁਲੀਸ ਕਰਮਚਾਰੀਆਂ ਨੇ ਮਹਿਲਾ ਵਾਹਨ ਚਾਲਕਾਂ ਦੇ ਵਾਹਨਾਂ ਦੇ ਕਾਗਜਾਂ ਦੀ ਜਾਂਚ ਪੜਤਾਲ ਕੀਤੀ ਅਤੇ ਕਾਗਜ ਅਧੁਰੇ ਪਾਏ ਜਾਣ, ਬਿਨਾਂ ਲਾਇਸੈਂਸ ਵਾਲੀਆਂ ਮਹਿਲਾਵਾਂ ਦੇ ਚਲਾਨ ਕੀਤੇ ਗਏ| ਇਸ ਮੌਕੇ ਮਹਿਲਾ ਪੁਲੀਸ ਕਰਮਚਾਰੀਆਂ ਵਲੋਂ ਆਪਣਾ ਮੂੰਹ ਲਪੇਟ ਕੇ ਜਾ ਰਹੀਆਂ ਵਾਹਨ ਚਾਲਕ ਮਹਿਲਾਵਾਂ ਨੂੰ ਵੀ ਰੋਕ ਕੇ ਮੂੰਹ ਉਪਰ ਕਪੜਾ ਨਾ ਲ ਪੇਟਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾ ਵਾਹਨ ਚਾਲਕਾਂ ਦੇ ਚਲਾਣ ਕੀਤੇ ਗਏ|

Leave a Reply

Your email address will not be published. Required fields are marked *