ਮਹਿਲਾ ਮੰਡਲ ਨੇ ਮਣਾਇਆ ਜਨਮਅਸ਼ਟਮੀ ਦਾ ਤਿਉਹਾਰ

ਬਲੌਂਗੀ, 13 ਅਗਸਤ (ਪਵਨ ਰਾਵਤ) ਭਾਜਪਾ ਮਹਿਲਾ ਮੰਡਲ ਵਲੋਂ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| 
ਇਸ ਮੌਕੇ ਭਾਜਪਾ ਮੰਡਲ 1 ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁਡੂ            ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨਾਂ ਵਲੋਂ ਸ੍ਰੀ ਕ੍ਰਿਸ਼ਨ ਜੀ ਦੀ ਸਵਾਰੀ ਨੂੰ ਆਪਣੇ ਸਿਰ ਤੇ ਰੱਖ ਕੇ ਮੰਦਰ ਵਿੱਚ ਸ਼ਾਮਿਲ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਦਰਸ਼ਨ ਕਰਵਾਏ|  
ਇਸ ਮੌਕੇ ਭਾਜਪਾ ਮਹਿਲਾ ਮੰਡਲ ਤੋਂ ਸ੍ਰੀਮਤੀ ਰੀਟਾ ਸਿੰਘ, ਰਾਗਨੀ ਦੇਵੀ, ਮਨਦੀਪ ਕੌਰ, ਪਰਮਜੀਤ ਕੌਰ, ਕਿਰਣ ਗੁਪਤਾ, ਮੁੰਨੀ ਦੇਵੀ, ਰਿੰਕੀ  ਦੇਵੀ, ਪ੍ਰੇਮਸਿਲਾ, ਚੰਦਾ ਦੇਵੀ ਅਤੇ ਸ੍ਰੀ ਸ਼ੰਕਰ ਮਸਤਾਨਾ, ਸੁਭਾਸ਼ ਕੁਮਾਰ ਦੇ ਨਾਲ ਹੋਰ ਸ਼ਰਧਾਲੂ ਹਾਜਿਰ ਸਨ|

Leave a Reply

Your email address will not be published. Required fields are marked *