ਮਹਿਲਾ ਸਿਪਾਹੀ ਵੱਲੋਂ ਥਾਣੇ ਵਿੱਚ ਆਤਮ ਹੱਤਿਆ

ਮੁੱਲਾਂਪੁਰ-ਦਾਖਾ, 10 ਜੂਨ (ਸ.ਬ.)  ਪੁਲੀਸ ਸਬ-ਡਵੀਜ਼ਨ ਦਾਖਾ ਅਧੀਨ ਥਾਣਾ ਜੋਧਾਂ ਵਿਖੇ ਮਹਿਲਾ ਸਿਪਾਹੀ ਵੱਲੋਂ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ| ਜਾਣਕਾਰੀ ਅਨੁਸਾਰ ਅਮਨਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਆਤਮ ਹੱਤਿਆ ਸਮੇਂ ਡਿਊਟੀ ਤੇ ਤਾਇਨਾਤ ਰਹਿ ਕੇ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈਟਵਰਕ ਸਿਸਟਮ ਦਾ ਕੰਮ ਦੇਖ ਰਹੀ ਸੀ|

Leave a Reply

Your email address will not be published. Required fields are marked *