ਮਾਜਰਾ ਕਬੱਡੀ ਮੇਲੇ ਦਾ ਪੋਸਟਰ ਰਿਲੀਜ

ਐਸ. ਏ. ਐਸ. ਨਗਰ, 24 ਮਾਰਚ (ਸ.ਬ.) ਖੇਡਾਂ ਨਾਲ ਇੱਕ ਨਿਰੋਏ ਸਿਹਤਮੰਦ ਸਮਾਜ ਦੀ ਸਿਰਜਨਾ ਹੁੰਦੀ ਹੈ ਅਤੇ ਖੇਡ ਮੇਲਿਆਂ ਦਾ ਆਯੋਜਨ ਵੱਡੀ ਸਮਾਜਸੇਵਾ ਹੈ| ਇਹ ਗੱਲ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮਾਜਰਾ ਦੇ ਚੌਥੇ ਕਬੱਡੀ ਕੱਪ ਦਾ ਪੋਸਟਰ ਰਿਲੀਜ ਕਰਨ ਮੌਕੇ ਆਖੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਕਰਮ ਸਿੰਘ ਬੱਬਰਾ, ਅਰਵਿੰਦਰ ਸਿੰਘ ਬਿੰਨੀ, ਰਣਜੋਧ ਸਿੰਘ ਮਾਨ, ਵਿੱਕੀ ਖੈਰਪੁਰ, ਮਨਪ੍ਰੀਤ ਸਿੰਘ, ਰਾਜਵੀਰ ਸਿੰਘ ਸੁੱਖਾ ਖਾਨਪੁਰ, ਰਵਿੰਦਰ ਸ਼ਾਮਪੁਰ ਅਤੇ ਹੋਰ ਹਾਜਿਰ ਸਨ|

Leave a Reply

Your email address will not be published. Required fields are marked *