ਮਾਤਾ ਗੁਜਰ ਕੌਰ ਅਤ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ


ਐਸ ਏ ਐਸ ਨਗਰ, 31 ਦਸੰਬਰ (ਜਸਵਿੰਦਰ ਸਿੰਘ) ਲੰਗਰ ਸੇਵਕ ਜੱਥਾ ਗੁਰੂਦਆਰਾ ਸਾਹਿਬ ਫੇਜ਼ 11 ਅਤੇ ਸੰਗਤਾਂ ਵੱਲੋਂ ਫੇਜ 11 ਮੁਹਾਲੀ ਨੇੜੇ ਪੁਲੀਸ ਸਟੇਸ਼ਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ।
ਇਸ ਮੌਕੇ ਜਸਰਾਜ ਸਿੰਘ ਸੋਨੂੰ, ਜਸਵੀਰ ਸਿੰਘ ਮਣਕੁੰ, ਅਨਮੋਲ ਰਤਨ, ਹਰਸ਼ ਪ੍ਰੀਤ, ਸੀਮਾ, ਗਗਨਦੀਪ ਕੌਰ, ਜਯੋਤੀ, ਸਤਿੰਦਰ ਕੌਰ, ਜਗੀਰ ਕੌਰ, ਜਸਪਿੰਦਰ ਸਿੰਘ, ਚਨਪ੍ਰੀਤ ਕੌਰ, ਜਸਬੀਰ ਕੌਰ ਇੰਦਰਜੀਤ ਕੌਰ, ਹਰਪਾਲ ਸਿੰਘ, ਹਰਚੇਤ ਸਿੰਘ, ਅਮਨ, ਹਰਜੀਤ ਸਿੰਘ, ਗੁਰਮੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *