ਮਿਲਕ ਪਲਾਂਟ ਮੁਹਾਲੀ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ

ਐਸ ਏ ਐਸ ਨਗਰ, 17 ਨਵੰਬਰ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਵਿਖੇ ਜਨਰਲ ਮਂੈਨੇਜਰ ਸ੍ਰੀ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ| ਇਸ ਮੌਕੇ ਵਰਕਰਾਂ ਵਲੋਂ  ਔਜਾਰਾਂ ਦੀ ਪੂਜਾ ਕੀਤੀ ਗਈ|  
ਇਸ ਮੌਕੇ ਮੈਨੇਜਰ ਦੁੱਧ ਪ੍ਰਾਪਤੀ ਸ੍ਰੀ ਅਨਿਲ ਕੁਮਾਰ, ਮੈਨੇਜਰ (ਇੰਜੀ:) ਸ੍ਰੀ ਅਮਿਤ ਕੁਮਾਰ ਸ਼ਰਮਾ,  ਮਿਲਕ ਪਲਾਂਟ ਵਰਕਰਜ ਯੂਨੀਅਨ  ਦੇ ਪ੍ਰਧਾਨ ਸ੍ਰੀ ਕੁਲਵੰਤ ਸਿੰਘ, ਜਨਰਲ ਸਕੱਤਰ ਸ੍ਰੀ ਸੰਦੀਪ ਸਿੰਘ, ਖ ਜਾਨਚੀ ਸ੍ਰੀ ਨਰਿੰਦਰ ਮੋਹਨ, ਫੀਲਡ ਯੂਨੀਅਨ ਤੋਂ ਸ੍ਰੀ ਗੁਰਮੀਤ ਸਿੰਘ ਪ੍ਰਧਾਨ, ਜਨਰਲ ਸਕੱਤਰ  ਸ੍ਰੀ ਜਗਦੀਸ ਸਿੰਘ, ਸਮੂਹ ਸ਼ਾਖਾ ਮੁਖੀ ਅਤੇ ਵਰਕਰ ਮੌਜੂਦ ਸਨ| 

Leave a Reply

Your email address will not be published. Required fields are marked *