ਮਿੰਨੀ ਬੱਸ ਪਲਟੀ, ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ

ਫਗਵਾੜਾ, 3 ਜੁਲਾਈ (ਸ.ਬ.) ਫਗਵਾੜਾ-ਹੁਸ਼ਿਆਰਪੁਰ ਰੋਡ ਤੇ ਪਿੰਡ ਸਾਹਨੀ ਕੋਲ ਇੱਕ ਮਿੰਨੀ ਬੱਸ ਪਲਟ ਗਈ| ਇਸ ਹਾਦਸੇ ਵਿੱਚ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ| ਇਹ ਬੱਸ ਫਗਵਾੜਾ ਤੋਂ ਨਡਾਲੋਂ ਜਾ ਰਹੀ ਸੀ| ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *