ਮੀਂਹ ਤੇ ਹਨੇਰੀ ਨਾਲ ਰੁੱਖ ਡਿਗਿਆ

ਐਸ ਏ ਐਸ ਨਗਰ, 7 ਜੂਨ (ਸ.ਬ.) ਸਥਾਨਕ ਫੇਜ਼ 3ਬੀ1 ਵਿਚ ਬੀਤੀ ਰਾਤ ਆਏ ਮੀਂਹ ਅਤੇ ਤੇਜ ਹਨੇਰੀ ਕਾਰਨ ਇਕ ਰੁਖ ਟੁੱਟ ਕੇ ਸੜਕ ਉਪਰ ਡਿੱਗ ਪਿਆ| ਇਹ ਰੁੱਖ ਫੇਜ਼ 3ਬੀ1 ਦੇ ਸਰਕਾਰੀ ਸਕੂਲ ਵਿੱਚ ਲਗਿਆ ਹੋਇਆ ਸੀ, ਜੋ ਕਿ ਬੀਤੀ ਰਾਤ ਤੇਜ ਹਨੇਰੀ ਅਤੇ ਮੀਂਹ ਕਾਰਨ ਡਿੱਗ ਪਿਆ|

Leave a Reply

Your email address will not be published. Required fields are marked *