ਮੁਤਵਾਜ਼ੀ ਜਥੇਦਾਰਾਂ ਨੇ ਸਮਾਗਮ ਅੱਗੇ ਲਗਾਇਆ ਧਰਨਾ

ਪਟਨਾ, 5 ਜਨਵਰੀ (ਸ.ਬ.) ਮੁਤਵਾਜ਼ੀ ਜਥੇਦਾਰਾਂ ਨੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਜਾਏ ਗਏ  ਵਿਸ਼ੇਸ਼ ਗੁਰਮਤ ਸਮਾਗਮ ਅੱਗੇ ਧਰਨਾ ਲਗਾ ਦਿੱਤਾ| ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਰਸਤੇ ਰਾਹੀਂ ਸਮਾਗਮ ਵਿੱਚ ਜਾਣ ਲਈ ਪ੍ਰਸ਼ਾਸਨ ਵਲੋਂ ਆਗਿਆ ਨਹੀਂ ਦਿੱਤੀ ਜਾ ਰਹੀ|

Leave a Reply

Your email address will not be published. Required fields are marked *