ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਾਰਨੀ ਦਾ ਗਠਨ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ. ਭੁਪਿੰਦਰ ਸਿੰਘ ਸਭਰਵਾਲ ਨੇ ਸੰਸਥਾ ਦੀ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸ੍ਰ. ਹਰਜਿੰਦਰ ਸਿੰਘ ਧਵਨ ਨੂੰ ਚੀਫ ਪੈਟਰਨ, ਬਲਦੇਵ ਸਿੰਘ ਝੱਜ, ਕਮਲਜੀਤ ਸਿੰਘ, ਕੰਵਰਜੀਤ ਸਿੰਘ, ਦਇਆ ਸਿੰਘ ਬੇਨੀਪਾਲ, ਪ੍ਰੀਤ ਇੰਦਰ ਸਿੰਘ, ਸ਼ਲਿੰਦਰ ਆਨੰਦ, ਐਸ ਐਸ ਵਾਲੀਆ, ਏ ਕੇ ਪਵਾਰ, ਅਸ਼ੋਕ ਕੁਮਾਰ, ਵਿਨੌਦ ਸਭਰਵਾਲ, ਤੇਜਿੰਦਰ ਸਿੰਘ ਪੂਨੀਆਂ ਨੂੰ ਪੈਟਰਨ, ਏ ਕੇ ਪਵਾਰ ਗੋਗੀ ਨੂੰ ਚੇਅਰਮੈਨ, ਹਰਪ੍ਰੀਤ ਸਿੰਘ ਡਡਵਾਲ ਨੂੰ ਜਨਰਲ ਸਕੱਤਰ, ਜਤਿੰਦਰ ਆਨੰਦ ਨੂੰ ਵਿੱਤ ਸਕੱਤਰ, ਸੁਰਿੰਦਰ ਸਿੰਘ ਮਹੰਤ, ਅਮਿਤ ਮਰਵਾਹਾ, ਮਨਿੰਦਰ ਪਾਲ ਸਿੰਘ ਆਨੰਦ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਬਜਾਜ, ਸੰਜੈ ਉਬਰਾਏ, ਪਾਰਸ ਮਹਾਜਨ, ਉਜਲ ਸਿੰਘ ਲੌਂਗੀਆਂ ਨੂੰ ਮੀਤ ਪ੍ਰਧਾਨ, ਤੇਜਿੰਦਰ ਸਿੰਘ ਪੂਨੀਆ ਨੂੰ ਮੁੱਖ ਕਾਨੂੰਨੀ ਸਲਾਹਕਾਰ, ਪਲਵਿੰਦਰ ਸਿੰਘ, ਫੂਲਰਾਜ ਸਿੰਘ, ਨਵੀਨ ਭਸੀਨ, ਜਸਬੀਰ ਸਿੰਘ, ਸੰਦੀਪ ਕੁਮਾਰ, ਅਨਿਲ ਕੁਮਾਰ ਨੂੰ ਕਾਨੂੰਨੀ ਸਲਾਹਕਾਰ, ਵਿਕਰਮ ਸਿੰਘ ਮਹਿਰੋਕ, ਸਤਨਾਮ ਸਿੰਘ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ ਨੂੰ ਲੋਕ ਸੰਪਰਕ ਸਕੱਤਰ, ਸੁਖਲੀਨ ਸਿੰਘ ਢਿੱਲੋਂ, ਕੰਵਲਪ੍ਰੀਤ ਸਿੰਘ, ਨਰੇਸ਼ ਉਮਤ, ਚਰਨ ਕਮਲ ਸਿੰਘ ਨੂੰ ਭਲਾਈ ਸਕੱਤਰ, ਅਮਿਤ ਉਬਰਾਏ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਨੂੰ ਜੁਆਂਇੰਟ ਸਕੱਤਰ, ਚਰਨਜੀਤ ਸਿੰਘ ਆਹੂਜਾ, ਬਲਜੀਤ ਸਿੰਘ ਨੂੰ ਪ੍ਰੈਸ ਸਕੱਤਰ, ਹਰਮਿੰਦਰ ਬਜਾਜ, ਅਨਿਲ ਬਾਂਸਲ ਨੂੰ ਸਪੈਸਲ ਇਨਵਾਇਟੀ, ਟੀ ਐਸ ਗੁਲਾਟੀ, ਕੰਵਰਜੀਤ ਸਿੰਘ ਨੂੰ ਮੁੱਖ ਸਲਾਹਕਾਰ, ਵਿਕਰਮਜੀਤ ਸਿੰਘ ਕਂੌਸਿਕ, ਆਈ ਡੀ ਸਿੰਘ, ਡੀ ਪੀ ਐਸ ਆਹਲੂਵਾਲੀਆ, ਸੰਦੀਪ ਭੱਲਾ, ਮਨਜੀਤ ਸਿੰਘ, ਰਾਜੀਵ ਮਾਕੋਲ ਨੂੰ ਸਲਾਹਕਾਰ, ਰਾਕੇਸ਼ ਓਬਰਾਏ ਨੂੰ ਮੁੱਖ ਕੋਆਰਡੀਨੇਟਰ, ਸਵਿੰਦਰ ਕੁਮਾਰ, ਪਰਮਜੀਤ ਸਿੰਘ ਗਰਚਾ ਨੂੰ ਕੋਆਰਡੀਨੇਟਰ, ਅਮਨ ਗੁਲਾਟੀ, ਕਮਲਪ੍ਰੀਤ ਸਿੰਘ, ਸੁਰਿੰਦਰ ਸਿੰਘ ਗੁਲਾਟੀ ਨੂੰ ਆਰਗੇਨਾਈਜਰ ਸਕੱਤਰ, ਬਸੰਤ ਸਿੰਘ ਚੌਂਧਰੀ, ਹਰਿੰਦਰ ਸਿੰਘ ਰੋਬਿਨ, ਪਰਮਬੀਰ ਸਿੰਘ, ਵਿਸ਼ਾਲ ਬਾਂਸਲ, ਸੁਰਿੰਦਰ ਕੁਮਾਰ, ਇੰਦਰਦੀਪ ਸਿੰਘ, ਪਰਮੋਦ ਧਵਨ, ਕੇ ਕੇ ਬਾਂਸਲ, ਦਵਿੰਦਰ ਸਿੰਘ, ਰਾਹੁਲ ਸੈਣੀ, ਰਾਜੀਵ ਸੂਦ ਅਤੇ ਗੁਰਦੀਪ ਸਿੰਘ ਬੈਦਵਾਨ ਨੂੰ ਕਾਰਜਕਾਰੀ ਮਂੈਬਰ ਬਣਾਇਆ ਗਿਆ ਹੈ|

Leave a Reply

Your email address will not be published. Required fields are marked *