ਮੁਹਾਲੀ ੪ਹਿਰ ੯ ਵਰਲਡ ਕਲਾਸ ਸਿਟੀ ਬਨਾਉਣਾ ਮੇਰਾ ਟੀਚਾ : ਕੁਲਵੰਤ ਸਿੰਘ


ਐਸ਼ ਏy ਐਸ਼ ਨਗਰ, 23 ਜਨਵਰੀ (ਸ਼ਬy) ਨਗਰ ਨਿਗਮ ਦੇ ਸਾਬਕਾ ਮੇਅਰ ਸzy ਕੁਲਵੰਤ ਸਿੰਘ ਨ ਕਿਹਾ ਹੈ ਕਿ ਉਹਨਾਂ ਦਾ ਟੀਚਾਆਉਣ ਵਾਲੇ 5 ਸਾਲਾਂ ਵਿੱਚ ਮੁਹਾਲੀ ੯ ਵਰਲਡ ਕਲਾਸ ਸਿਟੀ ਬਨਾਉਣਾ ਹੈ ਅਤੇ ਇਸ ਵਾਸਤੇ ਉਹ ੪ਹਿਰ ਵਾਸੀਆਂ ਤੋਂ ਸਮਰਥਨ ਮੰਗ ਰਹੇ ਹਨ।

14 ਵਰਵਰੀ ੯ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਸੰਬੰਧੀ ਸੈਕਟਰ 71 ਵਿੱਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਦੇ ਦੌਰਾਨ ਉਹਨਾਂ ਨੇ ਬਿਨਾ ਕਿਸੇ ਪੱਖਪਾਤ ਤੋਂ ਮੁਹਾਲੀ ਦੇ ਹਰ ਇਕ ਵਰਗ ਲਈ ਸਿਆਸਤ ਤੋਂ ਉਪਰ ਉਠ ਕੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਮੁਹਾਲੀ ਅੱਜ ਪੰਜਾਬ ਦੇ ਵਧੀਆ ੪ਹਿਰਾਂ ਵਿੱਚ ੪ੁਮਾਰ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਨਿਜੀ ਸਵਾਰਥਾਂ ਲਈ ਰੁਕਵਾਏ ਗਏ ਟੈਂਡਰ ਅਤੇ ਹੋਰ ਡੇਵਲਪਮੈਂਟ ਦੇ ਕੰਮਾਂ ਨੂੰ ਉਹਨਾਂ ਵਲੋਂ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਮੁਹਾਲੀ ਦੇ ਲੋਕਾਂ ਦੀ ੭ਿੰਦਗੀ ਬੇਹਤਰ ਹੋ ਸਕੇ।

Leave a Reply

Your email address will not be published. Required fields are marked *