ਮੁੰਬਈ ਤੋਂ 1 ਕਰੋੜ 40 ਲੱਖ ਦੇ ਨਵੇਂ ਨੋਟ ਬਰਾਮਦ

ਮੁੰਬਈ, 17 ਦਸੰਬਰ (ਸ.ਬ.) ਮੁੰਬਈ ਵਿੱਚ ਪੁਲੀਸ ਨੇ ਇਕ ਵਾਰ ਫਿਰ ਗੁਲਾਬੀ ਨੋਟਾਂ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਛਾਪੇਮਾਰੀ ਦੌਰਾਨ ਇਕ ਕਾਰ ਤੋਂ ਇਕ ਕਰੋੜ 40 ਲੱਖ ਦੀ ਰਕਮ ਬਰਾਮਦ ਕੀਤੀ ਹੈ| ਇਹ ਸਾਰੀ ਰਕਮ 2000 ਦੇ ਨੋਟ ਦੇ ਰੂਪ ਵਿੱਚ ਹੈ| ਪੁਲੀਸ ਨੇ ਨਵੀਂ ਰਕਮ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਾਰ ਨੂੰ ਵੀ ਜਬਤ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *