ਮੁੰਬਈ ਵਿੱਚ ਇਮਾਰਤ ਨੂੰ ਲੱਗੀ ਭਿਆਨਕ ਅੱਗ

ਮੁੰਬਈ, 9 ਜੂਨ (ਸ.ਬ.) ਦੱਖਣੀ ਮੁੰਬਈ ਦੇ ਫੋਰਟ ਏਰੀਆ ਵਿੱਚ ਅੱਜ ਸਵੇਰੇ ਇਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ| ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ ਤੇ ਪਹੁੰਚੀਆਂ| ਬੀਤੇ ਇਕ ਹਫ਼ਤੇ ਵਿੱਚ ਦੱਖਣੀ ਮੁੰਬਈ ਵਿੱਚ ਅੱਗ ਲੱਗਣ ਦੀ ਇਹ ਦੂਸਰੀ ਵੱਡੀ ਘਟਨਾ ਹੈ| ਇਹ ਅੱਗ ਕੋਠਾਰੀ ਮੈਂਸ਼ਨ ਨਾਮ ਦੀ 6 ਮੰਜ਼ਲਾਂ ਇਮਾਰਤ ਵਿੱਚ ਲੱਗੀ ਹੈ| ਇਮਾਰਤ ਦਾ ਅੱਧਾ ਹਿੱਸਾ ਢਹਿ ਗਿਆ ਹੈ|

Leave a Reply

Your email address will not be published. Required fields are marked *