ਮੁੰਬਈ ਵਿੱਚ ਪੰਜ ਡੱਬੇ ਪਟੜੀ ਤੋਂ ਉਤਰੇ

ਮੁੰਬਈ, 29 ਦਸੰਬਰ (ਸ.ਬ.) ਅੱਜ ਸਵੇਰੇ ਮੁੰਬਈ ਵਿੱਚ ਸੈਂਟਰਲ ਰੇਲਵੇ ਮਾਰਗ ਤੇ ਕੁਰਲਾ – ਅੰਬਰਨਾਥ ਲੋਕਲ ਟ੍ਰੇਨ ਦੇ 5 ਡੱਬੇ ਪਟੜੀ ਤੋਂ ਉਤਰ ਗਏ ਹਨ| ਹਾਦਸੇ ਵਿੱਚ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ| ਹਾਦਸੇ ਦੇ ਕਾਰਨ ਲੋਕਲ ਰੇਲ ਸੇਵਾ ਪ੍ਰਭਾਵਿਤ ਹੋ ਗਈ ਹੈ| ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਨਪੁਰ ਨੇੜੇ ਅਜਮੇਰ-ਸਿਆਲਦਾ ਐਕਸਪ੍ਰੈਸ ਦੇ 15 ਡੱਬੇ ਲੀਹੋਂ ਲੱਥ ਗਏ ਸਨ|

Leave a Reply

Your email address will not be published. Required fields are marked *