ਮੂਰਤੀ ਸਥਾਪਨਾ 3 ਅਪ੍ਰੈਲ ਨੂੰ

ਐਸ. ਏ. ਐਸ ਨਗਰ, 1 ਅਪ੍ਰੈਲ (ਸ.ਬ) ਸ਼ਾਹੀ ਮਾਜਰਾ ਦੇ ਮੰਦਿਰ ਵਿਖੇ ਅੱਜ 14 ਮੂਰਤੀਆਂ ਦੀ ਪੂਜਾ ਸ਼ੁਰੂ ਹੋ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਸਲਾਹਕਾਰ ਅਤੇ ਐਸ. ਸੀ ਅਸ਼ੋਕ ਝਾਅ ਨੇ ਦੱਸਿਆ ਕਿ 2 ਅਪ੍ਰੈਲ ਨੂੰ 11 ਵਜੇ ਸ਼ਾਹੀ ਮਾਜਰਾ ਵਿਖੇ ਕਲੱਸ਼ ਯਾਤਰਾ ਆਯੋਜਿਤ ਕੀਤੀ ਜਾਵੇਗੀ| 3 ਅਪ੍ਰੈਲ ਨੂੰ ਮੰਦਿਰ ਵਿੱਚ ਮੂਰਤੀ ਸਥਾਪਨਾ ਕੀਤੀ ਜਾਵੇਗੀ| ਇਸ ਉਪਰੰਤ ਭੰਡਾਰਾ ਹੋਵੇਗਾ|

Leave a Reply

Your email address will not be published. Required fields are marked *