ਮੂਹਰਲੀਆਂ ਸ੮ਾਂ ਤੇ ਡਟੇ ਹੈਲਥ ਕੇਅਰ ਵਰਕਰਾਂ ਦਾ ਕੋਰੋਨਾ ਟੀਕਾਕਰਣ ੪ੁਰੂ ਕਰਨ ਲਈ ਤਿਆਰੀਆਂ ਮੁਕੰਮਲ : ਬਲਬੀਰ ਸਿੱਧੂ ਵੈਕਸੀਨ ਦੀਆਂ ਖੁਰਾਕਾਂ ਸਾਰੇ ੭ਿਲ੍ਹਾ ਕੋਲਡ ਚੇਨ ਸਟੋਰਾਂ ੯ ਵੰਡੀਆਂ ਗਈਆਂ

ਚੰਡੀਗੜ੍ਹ, 15 ਜਨਵਰੀ (ਸ.ਬ.) ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਪ੍ਰੋਗਰਾਮ ੪ੂਰੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਜਿਸ ਤਹਿਤ ਸਭ ਤੋਂ ਪਹਿਲਾਂ ਸੂਬੇ ਦੀਆਂ 59 ਥਾਵਾਂ ਤੇ ਹੈਲਥ ਕੇਅਰ ਵਰਕਰਾਂ (ਕੇਂਦਰੀ, ਰਾਜ ਅਤੇ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ) ਦਾ ਟੀਕਾਕਰਣ ਉਨ੍ਹਾਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ।

ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ੍ਰ19 ਟੀਕਾਕਰਣ 16 ਜਨਵਰੀ 2021 ੯ ੪ੁਰੂ ਕੀਤਾ ਜਾ ਰਿਹਾ ਹੈ ਅਤੇ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ੭ਿਲ੍ਹਾ ਕੋਲਡ ਚੇਨ ਸਟੋਰਾਂ ੯ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ। ਇਨ੍ਹਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ੯ ਵਿ੪ੇ੪ ਸਿਖਲਾਈ ਵੀ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ, ਟੀਕਾਕਰਣ ਪ੍ਰਕਿਰਿਆ ੯ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਥਾਵਾਂ ਤੇ ਭਾਰਤ ਸਰਕਾਰ ਦੇ ਤੈਅ ਸੁਰੱਯਿਖਆ ਮਾਪਦੰਡਾਂ (ਐਸ.ਓ.ਪੀ੭) ਅਨੁਸਾਰ ਇੱਕ ਟੀਕਾਕਰਣ ਅਭਿਆਸ ਵੀ ਕੀਤਾ ਗਿਆ। ਉਨ੍ਹਾਂ ਸਪੱ੪ਟ ਕੀਤਾ ਕਿ ਸਿਰ੮ ਰਜਿਸਟਰਡ ਲਾਭਪਾਤਰੀਆਂ (ਹੈਲਥ ਕੇਅਰ ਵਰਕਰਾਂ), ਜਿਨ੍ਹਾਂ ਦੇ ਵੇਰਵੇ ਕੋਵਿਡ ਪੋਰਟਲ ਤੇ ਦਰਜ ਹਨ, ਦਾ ਹੀ ਟੀਕਾਕਰਣ ਕੀਤਾ ਜਾਵੇਗਾ।

੭ਿਲ੍ਹਿਆਂ ੯ ਸਪਲਾਈ ਕੀਤੀਆਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਸਬੰਧੀ ਵੇਰਵੇ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ੭ਿਲ੍ਹਾ ਅੰਮ੍ਰਿਤਸਰ ੯ 20880, ਬਰਨਾਲਾ ੯ 4160, ਬਠਿੰਡਾ ੯ 12430, ੮ਰੀਦਕੋਟ ੯ 5030, ੮ਤਿਹਗੜ੍ਹ ਸਾਹਿਬ ੯ 4400, ਫਾ੭ਿਲਕਾ ੯ 4670, ਫਿਰੋ੭ਪੁਰ ੯ 6200, ਗੁਰਦਾਸਪੁਰ ੯ 9790, ਹੁ੪ਿਆਰਪੁਰ ੯ 9570, ਜਲੰਧਰ ੯ 16490, ਕਪੂਰਥਲਾ ੯ 4600, ਲੁਧਿਆਣਾ ੯ 36510, ਮਾਨਸਾ ੯ 3160, ਮੋਗਾ ੯ 2600, ਪਠਾਨਕੋਟ ੯ 5860, ਪਟਿਆਲਾ ੯ 11080, ਰੂਪਨਗਰ ੯ 6360, ਸੰਗਰੂਰ ੯ 7660, ਐਸ.ਏ.ਐਸ. ਨਗਰ ੯ 13640, ਐਸ.ਬੀ.ਐਸ. ਨਗਰ ੯ 5300, ਸ੍ਰੀ ਮੁਕਤਸਰ ਸਾਹਿਬ ੯ 5420 ਅਤੇ ਤਰਨਤਾਰਨ ੭ਿਲ੍ਹੇ ੯ 8210 ਖੁਰਾਕਾਂ ਦੀ ਵੰਡ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਟੀਕਾਕਰਣ ਸਾਈਟਾਂ ਤੇ ਪਹਿਲੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ, ਅਜਿਹੀਆਂ ਸਾਈਟਾਂ ਤੇ 28 ਦਿਨਾਂ ਬਾਅਦ ਦੂਜੀ ਖੁਰਾਕ ਦੇਣ ਲਈ ਪ੍ਰੋਟੋਕੋਲ ਅਨੁਸਾਰ ੭ਰੂਰੀ ਯੋਜਨਾ ਬਣਾਈ ਜਾਵੇਗੀ।

Leave a Reply

Your email address will not be published. Required fields are marked *