ਮੈਂ ਕਾਂਗਰਸ ਤੇ ਭਾਜਪਾ ਵਿਚਕਾਰ ਫੁੱਟਬਾਲ ਬਣ ਕੇ ਰਹਿ ਗਿਆ ਹਾਂ: ਮਾਲਿਆ

ਨਵੀਂ ਦਿੱਲੀ, 3 ਫਰਵਰੀ (ਸ.ਬ.) ਲੋਨ ਮਾਮਲੇ ਵਿੱਚ ਫਸੇ ਕਾਰੋਬਾਰੀ ਵਿਜੇ ਮਾਲਿਆ ਨੇ ਅੱਜ ਟਵੀਟ ਕਰਕੇ ਆਪਣੀ ਹਾਲਤ ਦੱਸਣ ਦੀ ਕੋਸ਼ਿਸ਼ ਕੀਤੀ ਹੈ| ਸਿਆਸੀ ਦਲਾਂ ਤੇ ਹਮਲਾ ਬੋਲਦੇ ਹੋਏ ਮਾਲਿਆ ਨੇ ਲਿਖਿਆ ਹੈ ਕਿ ਉਹ ਐਨ.ਡੀ.ਏ. (ਭਾਜਪਾ ਅਗਵਾਈ ਵਾਲਾ ਗਠਜੋੜ) ਤੇ ਯੂ.ਪੀ.ਏ. (ਕਾਂਗਰਸ ਅਗਵਾਈ ਵਾਲਾ ਗੱਠਜੋੜ) ਵਿਚਕਾਰ ਫੁੱਟਬਾਲ ਬਣ ਕੇ ਰਹਿ ਗਏ ਹਨ| ਜਿਸ ਵਿਚ ਕੋਈ ਰੈਫ਼ਰੀ ਨਹੀਂ ਹੈ|

Leave a Reply

Your email address will not be published. Required fields are marked *