ਮੈਡੀਕਲ ਕੈਂਪ ਲਗਾਇਆ

ਚੰਡੀਗੜ੍ਹ, 19 ਜਨਵਰੀ (ਸ.ਬ.) ਸਮਰਥਨ ਸ਼ੋਸਲ ਵੈਲਫੇਅਰ ਸੋਸਾਇਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ-32 ਦੇ ਸਨਾਤਮ ਧਰਮ ਮੰਦਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ| ਜਿਸ ਵਿੱਚ ਖੂਨ ਦੇ ਜਾਂਚ, ਹੱਡੀਆਂ ਦੇ ਡਾਕਟਰ ਅਤੇ ਐਲੋਪੈਥੀਕ ਡਾਕਟਰਾਂ ਨੇ ਹਿੱਸਾ ਲਿਆ| ਇਸ ਕੈਪ ਤੋਂ 50 ਮਰੀਜ਼ਾਂ ਨੇ ਲਾਭ ਲਿਆ| ਇਸ ਕੈਂਪ ਵਿੱਚ ਮੌਜੂਦ ਸੰਸਥਾ ਦੇ ਪ੍ਰਧਾਨ ਆਰਤੀ ਰਾਣਾ, ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸੈਕਟਰੀ ਕਰਨ ਸ਼ਰਮਾ, ਜਵਾਇੰਟ ਸੈਕਟਰੀ ਅਭਿਸ਼ੇਕ ਰਾਠੌਰ, ਐਡੀਸ਼ਨਲ ਜਵਾਇੰਟ ਸਕੈਟਰੀ ਗੁਰਮਿੰਦਰ ਕੌਰ, ਕੈਸ਼ੀਅਰ ਮਨਿੰਦਰ ਕੌਰ, ਅਮਿਤ ਰਾਣਾ, ਮੈਡਮ ਦਿਲਕਸ਼ ਹਾਜ਼ਿਰ ਸਨ|

Leave a Reply

Your email address will not be published. Required fields are marked *