ਮੋਟਰਸਾਈਕਲ ਨਹਿਰ ਵਿੱਚ ਡਿੱਗਾ, ਬੱਚੀ ਰੁੜ੍ਹੀ, ਪਤੀ-ਪਤਨੀ ਦਾ ਬਚਾਅ

ਹਰੀਕੇ ਪੱਤਣ, 2 ਜਨਵਰੀ (ਸ.ਬ.) ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੀ ਬੱਚੀ ਰਾਜਸਥਾਨ ਫੀਡਰ ਨਹਿਰ ਵਿੱਚ ਡਿਗ ਗਏ| ਇਨ੍ਹਾਂ ਵਿੱਚੋਂ ਪਤੀ-ਪਤਨੀ ਤਾਂ ਬਚ ਗਏ ਪਰ ਬੱਚੀ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਈ| ਬੱਚੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *