ਮੋਟਰ ਮਾਰਕੀਟ ਵਿਖੇ ਛਬੀਲ ਲਗਾਈ

ਐਸ. ਏ. ਐਸ ਨਗਰ, 9 ਜੂਨ (ਸ.ਬ.) ਮੁਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਪਿੰਡ ਮੁਹਾਲੀ ਵੱਲੋਂ ਛਬੀਲ ਅਤੇ ਛੋਨੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ| ਐਸੋਸੀਏਸ਼ਨ ਦੇ ਪ੍ਰਧਾਸ੍ਰ. ਅਮਨਦੀਪ ਸਿੰਘ ਅਬਿਆਨਾ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਸ ਛਬੀਲ ਵਿੱਚ ਮੋਟਰ ਮਾਰਕੀਟ ਦੇ ਦੁਕਾਨਦਾਰ ਅਤੇ ਮਕੈਨਿਕਾਂ ਵੱਲੋਂ ਸੇਵਾ ਕੀਤੀ ਗਈ|
ਇਸ ਮੌਕੇ ਸ੍ਰ.ਚਰਨਜੀਤ ਸਿੰਘ ਬੰਟੀ, ਹਰਦੇਵ ਸਿੰਘ, ਹਰਿੰਦਰ ਸਿੰਘ ਸੈਣੀ, ਅਮਿਤ ਕਾਂਸਲ, ਮਾਨ ਸਿੰਘ, ਸੁਲਤਾਨ ਸਿੰਘ, ਜਸਬੀਰ ਸਿੰਘ, ਰਾਮ ਕੁਮਾਰ, ਅਜੈਬ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਜੋਤੀ ਪ੍ਰਕਾਸ਼, ਭੁਪਿੰਦਰ ਸਿੰਘ, ਵਿਜੇ ਕੁਮਾਰ, ਗੁਰਦੀਪ ਸਿਘ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *