ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੀ ਆਯੁਰਵੇਦ ਸੰਸਥਾ ਦਾ ਉਦਘਾਟਨ ਕੀਤਾ

ਨਵੀਂ ਦਿੱਲੀ, 17 ਅਕਤੂਬਰ (ਸ.ਬ.)  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ  ਦੇਸ਼ ਦੇ ਪਹਿਲੀ ਅਖਿਲ ਭਾਰਤੀ ਆਯੁਰਵੇਦ ਸੰਸਥਾ ਨੂੰ ਦੇਸ਼ ਨੂੰ ਸਮਰਪਿਤ ਕੀਤਾ| ਦੂਸਰੇ ਆਯੁਰਵੇਦ ਦਿਵਸ ਮੌਕੇ ਤੇ ਨਵੀਂ ਦਿੱਲੀ ਦੇ ਸਰਿਤਾ ਵਿਹਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਉਦਘਾਟਨ ਕੀਤਾ| ਇਸ ਸੰਸਥਾ ਨੂੰ ਏਮਜ਼ ਦੀ ਤਰਜ਼ ਤੇ ਬਣਾਇਆ ਗਿਆ ਹੈ| ਇਸ ਨੂੰ ਬਣਾਉਣ ਵਿੱਚ 157 ਕਰੋੜ ਰੁਪਏ ਦੀ ਲਾਗਤ ਆਈ ਹੈ|

Leave a Reply

Your email address will not be published. Required fields are marked *