ਮੌਕਾਪ੍ਰਸਤ ਉਮੀਦਵਾਰਾਂ ੯ ਮੂੰਹ ਤੋੜ ਜਵਾਬ ਦੇਣਗੇ ਮੁਹਾਲੀ ੪ਹਿਰ ਦੇ ਸੂਝਵਾਨ ਵੋਟਰ : ਬਲਬੀਰ ਸਿੰਘ ਸਿੱਧੂ ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਸਾਰੀਆਂ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ
ਐਸ.ਏ.ਐਸ. ਨਗਰ, 22 ਜਨਵਰੀ (ਸ਼ਬy) ਕਾਂਗਰਸ ਪਾਰਟੀ ਵਲੋਂ 14 ੮ਰਵਰੀ ੯ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਸੰਬੰਧੀ ਆਪਣੇ ਸਾਰੇ 50 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਵਲੋਂ ਅੱਜ ਫੇ੭ 1 ਸਥਿਤ ਪਾਰਟੀ ਦੇ ਦ੮ਤਰ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸzy ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਲੜੇਗੀ ਅਤੇ ਸਾਰੇ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ। ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜਾਦ ਗਰੁੱਪ ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਮੁਹਾਲੀ ਪੜ੍ਹੇ ਲਿਖੇ ਲੋਕਾਂ ਦਾ ੪ਹਿਰ ਹੈ ਅਤੇ ੪ਹਿਰ ਦੇ ਲੋਕ ਆ੭ਾਦ ਗਰੁੱਪ ਦੇ ਮੌਕਾਪ੍ਰਸਤ ਉਮੀਦਵਾਰਾਂ ੯ ਮੂੰਹ ਤੋੜਵਾਂ ਜਵਾਬ ਦੇਣਗੇ। ਸz. ਸਿੱਧੂ ਨੇ ਕਿਹਾ ਕਿ ਜਿਹੜੇ ਸਾਬਕਾ ਕੌਂਸਲਰ ਆਪਣੀ ਮਾਂ ਪਾਰਟੀ ਦੇ ਨਹੀਂ ਹੋ ਸਕੇ, ਉਨ੍ਹਾਂ ਤੋਂ ੪ਹਿਰ ਦੇ ਵਿਕਾਸ ਜਾਂ ਭਲਾਈ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਆਪਣੇ ਮੌਜੂਦਾ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਲੋਂ ੪ਹਿਰ ਵਿੱਚ ਕੀਤੇ ਗਏ ਕੰਮਾਂ ਦਾ ੭ਿਕਰ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ, ਫੇ੭ 3ਬੀ1 ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਕਮਿਊਨਿਟੀ ਹੈਲਥ ਸੈਂਟਰ, ਫੇ੭ 3ਬੀ1 ਵਿੱਚ 6.38 ਕਰੋੜ ਦੀ ਲਾਗਤ ਨਾਲ ਆਧੁਨਿਕ ਕਮਿਊਨਿਟੀ ਸੈਂਟਰ, ਮੁਹਾਲੀ ਦੇ ਨਕਾਰਾ ਹੋ ਚੁੱਕੇ ਸੀਵਰੇਜ ਸਿਸਟਮ ੯ 22 ਕਰੋੜ ਦੀ ਲਾਗਤ ਨਾਲ ਬਦਲਣ ਦਾ ਕੰਮ ੪ੁਰੂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਸਰਕਾਰ ਵੱਲੋਂ ਨ੭ਰਅੰਦਾ੭ ਕੀਤੀਆਂ ਜਾ ਰਹੀਆਂ ਸੋਸਾਇਟੀਆਂ ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਵਿਕਾਸ ਕਾਰਜ ੪ੁਰੂ ਕਰਵਾਏ ਗਏ ਹਨ।
ਉਹਨਾਂ ਦਾਅਵਾ ਕੀਤਾ ਕਿ ੪ਹਿਰ ਵਿੱਚ ਪਾਣੀ ਦੇ ਪ੍ਰੈ੪ਰ ੯ ਬਿਹਤਰ ਕਰਨ ਲਈ 5 ਨਵੇਂ ਬੂਸਟਰ ਸੈਟ ਲੱਗਣ ਜਾ ਰਹੇ ਹਨ ਅਤੇ ੪ਹਿਰ ਦੀ ਸਭ ਤੋਂ ਵੱਡੀ ਆਵਾਰਾ ਪ੪ੂਆਂ ਦੀ ਸਮੱਸਿਆ ਦੇ ਹੱਲ ਲਈ ਬਲੌਂਗੀ ਵਿੱਚ ਬਣਨ ਜਾ ਰਹੀ ਗਊ੪ਾਲਾ ਨਾਲ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਵਿੱਤੀ ਹਾਲਤ ਸੁਧਾਰਨ ਅਤੇ ਵਿਕਾਸ ਕੰਮਾਂ ੯ ਗਤੀ ਦੇਣ ਲਈ 25 ਕਰੋੜ ਰੁਪਏ ਗਮਾਡਾ ਤੋਂ ਅਤੇ 20 ਕਰੋੜ ਰੁਪਏ ਸਰਕਾਰ ਤੋਂ ਗਰਾਂਟ ਦੇ ਰੂਪ ਵਿੱਚ ਲਿਆਂਦਾ ਅਤੇ ਗਮਾਡਾ ਦੇ ਸੈਕਟਰਾਂ 66 ਤੋਂ 80 ਵਿੱਚ ਪਾਣੀ ਦੇ ਵੱਧ ਲਗਦੇ ਆ ਰਹੇ ਰੇਟਾਂ ਦਾ ਮਸਲਾ ਹੱਲ ਕਰਕੇ ਪਾਣੀ ਦੇ ਰੇਟਾਂ ਵਿੱਚਲਾ ਵਿਤਕਰਾ ਦੂਰ ਕੀਤਾ ਗਿਆ ਹੈ ਜਿਸ ਨਾਲ ਲੋਕਾਂ ੯ ਵੱਡੀ ਰਾਹਤ ਮਿਲੀ ਹੈ।
ਉਮੀਦਵਾਰਾਂ ਦੀ ਸੂਚੀ
ਪੰਜਾਬ ਪ੍ਰਦੇ੪ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਦਸਤ੫ਤਾਂ ਹੇਠ ਅੱਜ ਜਾਰੀ ਹੋਈ 50 ਉਮੀਦਵਾਰਾਂ ਦੀ ਸੂਚੀ ਵਿੱਚ ਵਾਰਡ ਨੰy 1 ਤੋਂ ਜਸਪ੍ਰੀਤ ਕੌਰ, ਵਾਰਡ ਨੰy 2 ਤੋਂ ਜਸਪਾਲ ਸਿੰਘ ਟਿਵਾਣਾ, ਵਾਰਡ ਨੰy 3 ਤੋਂ ਦਵਿੰਦਰ ਕੌਰ ਵਾਲੀਆ, ਵਾਰਡ ਨੰy 4 ਤੋਂ ਰਜਿੰਦਰ ਸਿੰਘ ਰਾਣਾ, ਵਾਰਡ ਨੰy 5 ਤੋਂ ਰੁਪਿੰਦਰ ਕੌਰ ਰੀਨਾ, ਵਾਰਡ ਨੰy 6 ਤੋਂ ਜਸਪ੍ਰੀਤ ਸਿੰਘ ਗਿੱਲ, ਵਾਰਡ ਨੰy 7 ਤੋਂ ਬਲਜੀਤ ਕੌਰ, ਵਾਰਡ ਨੰy 8 ਤੋਂ ਕੁਲਜੀਤ ਸਿੰਘ ਬੇਦੀ, ਵਾਰਡ ਨੰy 9 ਤੋਂ ਬਲਰਾਜ ਕੌਰ ਧਾਲੀਵਾਲ, ਵਾਰਡ ਨੰy 10 ਤੋਂ ਅਮਰਜੀਤ ਸਿੰਘ ਜੀਤੀ ਸਿੱਧੂ, ਵਾਰਡ ਨੰy 11 ਤੋਂ ਅਨੁਰਾਧਾ ਅਨੰਦ, ਵਾਰਡ ਨੰy 12 ਤੋਂ ਪਰਮਜੀਤ ਸਿੰਘ ਹੈਪੀ, ਵਾਰਡ ਨੰy 13 ਤੋਂ ਨਮਰਤਾ ਸਿੰਘ ਢਿੱਲੋਂ, ਵਾਰਡ ਨੰy 14 ਤੋਂ ਕਮਲਪ੍ਰੀਤ ਸਿੰਘ ਬੰਨੀ, ਵਾਰਡ ਨੰy 15 ਤੋਂ ਸੁਰਿੰਦਰ ਕੌਰ, ਵਾਰਡ ਨੰy 16 ਤੋਂ ਨਰਪਿੰਦਰ ਸਿੰਘ ਰੰਗੀ, ਵਾਰਡ ਨੰy 17 ਤੋਂ ਬਬੀਤਾ ਰਾਣੀ, ਵਾਰਡ ਨੰy 18 ਤੋਂ ਕੁਲਵੰਤ ਸਿੰਘ ਕਲੇਰ, ਵਾਰਡ ਨੰy 19 ਤੋਂ ਰਾਜ ਰਾਣੀ ਜੈਨ, ਵਾਰਡ ਨੰy 20 ਤੋਂ ਰਿ੪ਵ ਜੈਨ, ਵਾਰਡ ਨੰy 21 ਤੋਂ ਹਰ੪ਪ੍ਰੀਤ ਕੌਰ ਭਮਰਾ, ਵਾਰਡ ਨੰy 22 ਤੋਂ ਜਸਬੀਰ ਸਿੰਘ ਮਣਕੂ, ਵਾਰਡ ਨੰy 23 ਤੋਂ ਜਤਿੰਦਰ ਕੌਰ, ਵਾਰਡ ਨੰy 24 ਤੋਂ ਚਰਣ ਸਿੰਘ, ਵਾਰਡ ਨੰy 25 ਤੋਂ ਮਨਜੀਤ ਕੌਰ, ਵਾਰਡ ਨੰy 26 ਤੋਂ ਜਗਦੀ੪ ਸਿੰਘ, ਵਾਰਡ ਨੰy 27 ਤੋਂ ਪਰਵਿੰਦਰ ਕੌਰ, ਵਾਰਡ ਨੰy 28 ਤੋਂ ਰਜੇ੪ ਕੁਮਾਰ ਲਖੋਤਰਾ, ਵਾਰਡ ਨੰy 29 ਤੋਂ ਸਰੋਜ ਰਾਣੀ, ਵਾਰਡ ਨੰy 30 ਤੋਂ ਵਿਨੀਤ ਮਲਿਕ, ਵਾਰਡ ਨੰy 31 ਤੋਂ ਕੁਲਜਿੰਦਰ ਕੌਰ, ਵਾਰਡ ਨੰy 32 ਤੋਂ ਹਰਜੀਤ ਸਿੰਘ ਬੈਦਵਾਣ, ਵਾਰਡ ਨੰy 33 ਤੋਂ ਦਵਿੰਦਰ ਕੌਰ, ਵਾਰਡ ਨੰy 34 ਤੋਂ ਸੁਰਿੰਦਰ ਸਿੰਘ ਰਾਜਪੂਤ, ਵਾਰਡ ਨੰy 35 ਤੋਂ ਪ੍ਰਭਜੋਤ ਕੌਰ ਸਿੱਧੂ, ਵਾਰਡ ਨੰy 36 ਤੋਂ ਪ੍ਰਮੋਦ ਕੁਮਾਰ ਮਿਤਰਾ, ਵਾਰਡ ਨੰy 37 ਤੋਂ ਸੁਖਵਿੰਦਰ ਕੌਰ, ਵਾਰਡ ਨੰy 38 ਤੋਂ ਪ੍ਰਦੀਪ ਸੋਨੀ, ਵਾਰਡ ਨੰy 39 ਤੋਂ ਮਲਕੀਤ ਕੌਰ, ਵਾਰਡ ਨੰy 40 ਤੋਂ ਸੁੱਚਾ ਸਿੰਘ, ਵਾਰਡ ਨੰy 41 ਤੋਂ ਕੁਲਵੰਤ ਕੌਰ, ਵਾਰਡ ਨੰy 42 ਤੋਂ ਅਮਰੀਕ ਸਿੰਘ ਸੋਮਲ, ਵਾਰਡ ਨੰy 43 ਤੋਂ ਹਰਵਿੰਦਰ ਕੌਰ, ਵਾਰਡ ਨੰy 44 ਤੋਂ ਜਗਦੀ੪ ਸਿੰਘ ਜੱਗਾ, ਵਾਰਡ ਨੰy 45 ਤੋਂ ਮੀਨਾ ਕੌਂਡਲ, ਵਾਰਡ ਨੰy 46 ਤੋਂ ਰਵਿੰਦਰ ਸਿੰਘ, ਵਾਰਡ ਨੰy 47 ਤੋਂ ਸੁਮਨ, ਵਾਰਡ ਨੰy 48 ਤੋਂ ਨਰਾਇਣ ਸਿੰਘ ਸਿੱਧੂ, ਵਾਰਡ ਨੰy 49 ਤੋਂ ਗੁਰਪ੍ਰੀਤ ਕੌਰ ਅਤੇ ਵਾਰਡ ਨੰy 50 ਤੋਂ ਭਾਰਤ ਭੂ੪ਣ ਮੈਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ।