ਮ੍ਰਿਤਕ ਹੋਮਗਾਰਡ ਜਵਾਨਾਂ ਦੇ ਵਾਰਸਾਂ ਵਲੋਂ ਧਰਨਾ ਜਾਰੀ

ਐਸ. ਏ. ਐਸ. ਨਗਰ, 28 ਦਸੰਬਰ (ਸ.ਬ.) ਪੰਜਾਬ ਹੋਮਗਾਰਡ ਮ੍ਰਿਤਕ ਪਰਿਵਾਰਕ ਮੈਂਬਰ ਯੂਨੀਅਨ ਵਲੋਂ ਫੇਜ਼-8 ਦੇ ਦੁਸਹਿਰਾ ਮੈਦਾਨ ਵਿਖੇ ਦਿੱਤਾ ਜਾ ਰਿਹਾ ਧਰਾਨਾ ਜਾਰੀ ਹੈ|
ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਪੱਟੀ ਨੇ ਮੰਗ ਕੀਤੀ ਕਿ ਮ੍ਰਿਤਕ ਹੋਮਗਾਰਡਾਂ ਦੇ ਜਵਾਨਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ|

Leave a Reply

Your email address will not be published. Required fields are marked *