ਯੂ. ਐਸ. ਵਿੱਚ ਲਾਂਚ ਹੋਇਆ ਪੰਡਤ ਦੀਨ ਦਿਆਲ ਉਪਾਧਿਆਏ ਫੋਰਮ

ਨਿਊਯਾਰਕ, 24 ਅਕਤੂਬਰ (ਸ.ਬ.)  ਯੂ. ਐਸ. ਦੇ ਵਾਸ਼ਿੰਗਟਨ ਡੀ. ਸੀ. ਵਿਚ ਪੰਡਤ ਦੀਨ ਦਿਆਲ ਉਪਾਧਿਆਏ ਫੋਰਮ ਦਾ ਉਦਘਾਟਨ ਕੀਤਾ ਗਿਆ| ਇਸ ਪ੍ਰੋਗਰਾਮ ਵਿਚ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ.) ਦੇ ਰਾਸ਼ਟਰੀ ਬੁਲਾਰੇ ਰਾਮ ਮਾਧਵ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਹਿੱਸਾ ਲਿਆ|
ਪ੍ਰੋਗਰਾਮ ਵਿਚ ਰਾਮ ਮਾਧਵ ਨੇ ਕਿਹਾ ਕਿ ਸਨਮਾਨ, ਸੁਤੰਤਰਤਾ ਅਤੇ ਏਕਤਾ ਉਪਾਧਿਆਏ ਦੀ ਮਨੁੱਖੀਵਾਦੀ ਸੋਚ ਨੂੰ ਸਮਝਣ ਦਾ ਛੋਟਾ ਤਰੀਕਾ ਹੈ| ਪ੍ਰੋਗਰਾਮ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੀ ਤੱਰਕੀ ਦਾ ਜਿਕਰ ਕਰਦਿਆਂ  ਦੱਸਿਆ ਕਿ ਉਥੋਂ ਦੀ ਵਿਕਾਸ ਦਰ ਬੀਤੇ 8 ਸਾਲਾਂ ਤੋਂ ਚੰਗੀ ਨਹੀਂ ਹੈ|

Leave a Reply

Your email address will not be published. Required fields are marked *