ਯੂ.ਪੀ. : ਵਰੁਣ ਗਾਂਧੀ ਨੂੰ ਝਟਕਾ, ਸੂਬਾ ਕਾਰਜਕਾਰਨੀ ਤੋਂ ਕੀਤਾ ਬਾਹਰ

ਨਵੀਂ ਦਿੱਲੀ, 1 ਅਗਸਤ (ਸ.ਬ.) ਭਾਜਪਾ ਆਗੂ ਵਰੁਣ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਦੱਸਣ ਵਾਲੇ ਉਨ੍ਹਾਂ ਦੇ ਸਮਰਥਕਾਂ ਲਈ ਵੱਡਾ ਝਟਕਾ ਹੈ | ਭਾਰਤੀ ਜਨਤਾ ਪਾਰਟੀ ਦੀ ਯੂ.ਪੀ ਸੂਬਾ ਕਾਰਜਕਾਰਨੀ ਦੀ ਸੂਚੀ ਵਿਚ ਵਰੁਣ ਗਾਂਧੀ ਦਾ ਨਾਂਅ ਨਹੀਂ ਹੈ ਜਦੋਂ ਕਿ ਯੂ.ਪੀ. ਦੇ ਜ਼ਿਆਦਾਤਰ ਸੰਸਦਾਂ ਦਾ ਨਾਂਅ ਇਸ ਵਿਚ ਮੌਜੂਦ ਹਨ|

Leave a Reply

Your email address will not be published. Required fields are marked *