ਯੋਗਾ ਵਰਕਸ਼ਾਪ ਲਗਾਈ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਜਿਤੇਂਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਂਕੇਡਰੀ ਸਕੂਲ ਸੈਕਟਰ 71 ਸਭਿਆਚਾਰਕ ਮੰਤਰਾਲੇ ਭਾਰਤ ਸਰਕਾਰ, ਵਿਦਿਆ ਭਾਰਤ ਸੰਸਕ੍ਰਿਤੀ ਸਿਖਿਆ ਸੰਸਥਾ, ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਯੋਗਾ ਵਰਕਸ਼ਾਪ ਲਗਾਈ ਗਈ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਯੋਗਾ ਦੀ ਜਾਣਕਾਰੀ ਦਿੱਤੀ ਗਈ| ਮੰਚ ਸੰਚਾਲਨ ਸ੍ਰੀ ਗੁਰਦੀਪ ਸਿੰਘ ਮੈਂਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤਾ|
ਇਸ ਮੌਕੇ ਸਕੂਲ ਦੇ ਮੈਨੇਜਰ ਸ੍ਰੀ ਅਰੁਣ ਸ਼ਰਮਾ ਸ੍ਰੀ ਅਰੁਣ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਸਨਮਾਨ ਕੀਤਾ| ਇਸ ਮੌਕੇ ਭਾਰਤੀ ਯੋਗ ਸਮਿਤੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਗੋਪਾਲ ਦਾਸ, ਉਪ ਪ੍ਰਧਾਨ ਕੇ ਐਲ ਕਪੂਰ, ਜਿਲ੍ਹਾ ਪ੍ਰਧਾਨ ਸ੍ਰੀ ਪ੍ਰਵੇਸ਼ ਜੈਨ, ਸ੍ਰੀ ਹਰਨੇਕ ਸਿੰਘ, ਏ ਕੇ ਭਾਟੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *